ਅਪਮਾਣਿਤ ਮਹਸੂਸ ਕੀਤਾ, ਦਿੱਤਾ ਅਸਤੀਫ਼ਾ, ਭਵਿੱਖ ਦੀ ਰਾਜਨੀਤੀ ਸੰਬੰਧੀ ਕਿਹਾ ਕਿ ਹਮੇਸ਼ਾ ਇੱਕ ਵਿਕਲਪ ਹੁੰਦਾ ਹੈ, ਟਾਈਮ ਆਊਣ ਤੇ ਕਰਾਂਗਾ ਇਸਤੇਮਾਲ-ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਅੋਹਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਹੁਣ ਉਹ ਸਾਬਕਾ ਮੁੱਖ ਮੰਤਰੀ ਹੋਣਗੇ। ਅਸਤੀਫ਼ਾ ਸੋਪਣ ਤੋਂ ਬਾਅਦ ਪਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਤੇ ਵਰਦਿਆਂ ਕਿਹਾ ਕਿ ਉਹਨਾਂ ਨੇ ਖੁੱਦ ਨੂੰ ਅਪਮਾਣਿਤ ਮਹਸੂਸ ਕੀਤਾ ਹੈ। ਇਸ ਸੰਬੰਧੀ ਉਹਨਾਂ ਹਾਈਕਮਾਂਡ ਨਾਲ … Continue reading ਅਪਮਾਣਿਤ ਮਹਸੂਸ ਕੀਤਾ, ਦਿੱਤਾ ਅਸਤੀਫ਼ਾ, ਭਵਿੱਖ ਦੀ ਰਾਜਨੀਤੀ ਸੰਬੰਧੀ ਕਿਹਾ ਕਿ ਹਮੇਸ਼ਾ ਇੱਕ ਵਿਕਲਪ ਹੁੰਦਾ ਹੈ, ਟਾਈਮ ਆਊਣ ਤੇ ਕਰਾਂਗਾ ਇਸਤੇਮਾਲ-ਕੈਪਟਨ ਅਮਰਿੰਦਰ ਸਿੰਘ